10 ਬਾਅਦ ਵਿਚ ਹਾਰੂਨ ਦੇ ਪੁੱਤਰ ਨਾਦਾਬ ਅਤੇ ਅਬੀਹੂ+ ਨੇ ਆਪਣੇ ਕੜਛਿਆਂ ਵਿਚ ਅੱਗ ਰੱਖੀ ਅਤੇ ਉਸ ਉੱਤੇ ਧੂਪ ਪਾਇਆ।+ ਫਿਰ ਉਹ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਯਹੋਵਾਹ ਅੱਗੇ ਧੂਪ ਧੁਖਾਉਣ ਲੱਗੇ+ ਜਿਸ ਦਾ ਉਸ ਨੇ ਉਨ੍ਹਾਂ ਨੂੰ ਹੁਕਮ ਨਹੀਂ ਦਿੱਤਾ ਸੀ। 2 ਉਸ ਵੇਲੇ ਯਹੋਵਾਹ ਨੇ ਅੱਗ ਵਰ੍ਹਾ ਕੇ ਉਨ੍ਹਾਂ ਨੂੰ ਸਾੜ ਦਿੱਤਾ+ ਅਤੇ ਉਹ ਯਹੋਵਾਹ ਸਾਮ੍ਹਣੇ ਮਰ ਗਏ।+