ਕੂਚ 34:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਤੁਸੀਂ ਜ਼ਰੂਰ ਆਪਣੇ ਪੁੱਤਰਾਂ ਦੇ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰ ਦਿਓਗੇ+ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਨਾਲ ਹਰਾਮਕਾਰੀ ਕਰਨਗੀਆਂ ਅਤੇ ਤੁਹਾਡੇ ਪੁੱਤਰਾਂ ਤੋਂ ਵੀ ਆਪਣੇ ਦੇਵਤਿਆਂ ਨਾਲ ਹਰਾਮਕਾਰੀ ਕਰਾਉਣਗੀਆਂ।+ 1 ਰਾਜਿਆਂ 11:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸੁਲੇਮਾਨ ਦੇ ਬੁਢਾਪੇ ਵਿਚ+ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ ਹੋਰ ਦੇਵਤਿਆਂ ਵੱਲ ਫੇਰ ਲਿਆ+ ਅਤੇ ਉਸ ਦਾ ਦਿਲ ਉਸ ਦੇ ਪਰਮੇਸ਼ੁਰ ਯਹੋਵਾਹ ਵੱਲ ਪੂਰੀ ਤਰ੍ਹਾਂ ਨਾ ਲੱਗਾ ਰਿਹਾ ਜਿਵੇਂ ਉਸ ਦੇ ਪਿਤਾ ਦਾਊਦ ਦਾ ਸੀ।
16 ਫਿਰ ਤੁਸੀਂ ਜ਼ਰੂਰ ਆਪਣੇ ਪੁੱਤਰਾਂ ਦੇ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰ ਦਿਓਗੇ+ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਨਾਲ ਹਰਾਮਕਾਰੀ ਕਰਨਗੀਆਂ ਅਤੇ ਤੁਹਾਡੇ ਪੁੱਤਰਾਂ ਤੋਂ ਵੀ ਆਪਣੇ ਦੇਵਤਿਆਂ ਨਾਲ ਹਰਾਮਕਾਰੀ ਕਰਾਉਣਗੀਆਂ।+
4 ਸੁਲੇਮਾਨ ਦੇ ਬੁਢਾਪੇ ਵਿਚ+ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ ਹੋਰ ਦੇਵਤਿਆਂ ਵੱਲ ਫੇਰ ਲਿਆ+ ਅਤੇ ਉਸ ਦਾ ਦਿਲ ਉਸ ਦੇ ਪਰਮੇਸ਼ੁਰ ਯਹੋਵਾਹ ਵੱਲ ਪੂਰੀ ਤਰ੍ਹਾਂ ਨਾ ਲੱਗਾ ਰਿਹਾ ਜਿਵੇਂ ਉਸ ਦੇ ਪਿਤਾ ਦਾਊਦ ਦਾ ਸੀ।