-
ਬਿਵਸਥਾ ਸਾਰ 29:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਦੋਂ ਇਜ਼ਰਾਈਲੀ ਮੋਆਬ ਵਿਚ ਸਨ, ਤਾਂ ਯਹੋਵਾਹ ਨੇ ਮੂਸਾ ਨੂੰ ਉਨ੍ਹਾਂ ਨਾਲ ਇਕਰਾਰ ਕਾਇਮ ਕਰਨ ਦਾ ਹੁਕਮ ਦਿੱਤਾ ਸੀ। ਇਹ ਉਸ ਇਕਰਾਰ ਨਾਲੋਂ ਵੱਖਰਾ ਸੀ ਜੋ ਉਸ ਨੇ ਉਨ੍ਹਾਂ ਨਾਲ ਹੋਰੇਬ ਵਿਚ ਕੀਤਾ ਸੀ। ਮੋਆਬ ਵਿਚ ਕੀਤੇ ਇਕਰਾਰ ਦੀਆਂ ਗੱਲਾਂ ਇਹ ਹਨ।+
-