ਬਿਵਸਥਾ ਸਾਰ 4:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਇਸ ਲਈ ਅੱਜ ਦੇ ਦਿਨ ਤੁਸੀਂ ਜਾਣ ਲਓ ਅਤੇ ਇਹ ਗੱਲ ਆਪਣੇ ਦਿਲ ਵਿਚ ਬਿਠਾ ਲਓ ਕਿ ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+ ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।+ 2 ਇਤਿਹਾਸ 20:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਤੇ ਉਸ ਨੇ ਕਿਹਾ: “ਹੇ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ, ਕੀ ਆਕਾਸ਼ ਵਿਚ ਤੂੰ ਹੀ ਪਰਮੇਸ਼ੁਰ ਨਹੀਂ;+ ਕੀ ਕੌਮਾਂ ਦੇ ਸਾਰੇ ਰਾਜਾਂ ਉੱਤੇ ਤੇਰਾ ਹੀ ਅਧਿਕਾਰ ਨਹੀਂ?+ ਤੇਰੇ ਹੱਥ ਵਿਚ ਤਾਕਤ ਅਤੇ ਬਲ ਹੈ ਅਤੇ ਕੋਈ ਵੀ ਤੇਰੇ ਵਿਰੁੱਧ ਟਿਕ ਨਹੀਂ ਸਕਦਾ।+ ਦਾਨੀਏਲ 4:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਧਰਤੀ ਦੇ ਸਾਰੇ ਵਾਸੀ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ ਅਤੇ ਉਹ ਸਵਰਗ ਦੀਆਂ ਫ਼ੌਜਾਂ ਅਤੇ ਧਰਤੀ ਦੇ ਵਾਸੀਆਂ ਨਾਲ ਉਹੀ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ*+ ਜਾਂ ਇਹ ਨਹੀਂ ਕਹਿ ਸਕਦਾ, ‘ਤੂੰ ਇਹ ਕੀ ਕੀਤਾ?’+
39 ਇਸ ਲਈ ਅੱਜ ਦੇ ਦਿਨ ਤੁਸੀਂ ਜਾਣ ਲਓ ਅਤੇ ਇਹ ਗੱਲ ਆਪਣੇ ਦਿਲ ਵਿਚ ਬਿਠਾ ਲਓ ਕਿ ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+ ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।+
6 ਅਤੇ ਉਸ ਨੇ ਕਿਹਾ: “ਹੇ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ, ਕੀ ਆਕਾਸ਼ ਵਿਚ ਤੂੰ ਹੀ ਪਰਮੇਸ਼ੁਰ ਨਹੀਂ;+ ਕੀ ਕੌਮਾਂ ਦੇ ਸਾਰੇ ਰਾਜਾਂ ਉੱਤੇ ਤੇਰਾ ਹੀ ਅਧਿਕਾਰ ਨਹੀਂ?+ ਤੇਰੇ ਹੱਥ ਵਿਚ ਤਾਕਤ ਅਤੇ ਬਲ ਹੈ ਅਤੇ ਕੋਈ ਵੀ ਤੇਰੇ ਵਿਰੁੱਧ ਟਿਕ ਨਹੀਂ ਸਕਦਾ।+
35 ਧਰਤੀ ਦੇ ਸਾਰੇ ਵਾਸੀ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ ਅਤੇ ਉਹ ਸਵਰਗ ਦੀਆਂ ਫ਼ੌਜਾਂ ਅਤੇ ਧਰਤੀ ਦੇ ਵਾਸੀਆਂ ਨਾਲ ਉਹੀ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ*+ ਜਾਂ ਇਹ ਨਹੀਂ ਕਹਿ ਸਕਦਾ, ‘ਤੂੰ ਇਹ ਕੀ ਕੀਤਾ?’+