2 “ਇਜ਼ਰਾਈਲੀਆਂ ਨੂੰ ਇਹ ਹਿਦਾਇਤਾਂ ਦੇ: ‘ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ,+ ਤਾਂ ਤੁਹਾਨੂੰ ਜੋ ਇਲਾਕਾ ਵਿਰਾਸਤ ਵਿਚ ਦਿੱਤਾ ਜਾਵੇਗਾ, ਉਸ ਦੀਆਂ ਸਰਹੱਦਾਂ ਇਹ ਹੋਣਗੀਆਂ।+
3 “‘ਤੁਹਾਡੀ ਦੱਖਣੀ ਸਰਹੱਦ ਅਦੋਮ ਦੇ ਨਾਲ-ਨਾਲ ਸਿਨ ਦੀ ਉਜਾੜ ਤੋਂ ਹੋਵੇਗੀ ਅਤੇ ਪੂਰਬ ਵੱਲ ਖਾਰੇ ਸਮੁੰਦਰ ਦੇ ਸਿਰੇ ਤੋਂ ਹੋਵੇਗੀ।+