ਯਹੋਸ਼ੁਆ 19:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤੀਸਰਾ ਗੁਣਾ+ ਜ਼ਬੂਲੁਨ ਦੀ ਔਲਾਦ+ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿਕਲਿਆ ਅਤੇ ਉਨ੍ਹਾਂ ਦੀ ਵਿਰਾਸਤ ਦੀ ਸਰਹੱਦ ਸਾਰੀਦ ਤਕ ਜਾਂਦੀ ਸੀ। 11 ਉਨ੍ਹਾਂ ਦੀ ਸਰਹੱਦ ਪੱਛਮ ਵਿਚ ਮਰਾਲਾਹ ਤਕ ਅਤੇ ਉੱਥੋਂ ਦੱਬਾਸ਼ਥ ਪਹੁੰਚਦੀ ਸੀ ਅਤੇ ਫਿਰ ਯਾਕਨਾਮ ਦੇ ਸਾਮ੍ਹਣੇ ਘਾਟੀ ਤਕ ਜਾਂਦੀ ਸੀ।
10 ਤੀਸਰਾ ਗੁਣਾ+ ਜ਼ਬੂਲੁਨ ਦੀ ਔਲਾਦ+ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿਕਲਿਆ ਅਤੇ ਉਨ੍ਹਾਂ ਦੀ ਵਿਰਾਸਤ ਦੀ ਸਰਹੱਦ ਸਾਰੀਦ ਤਕ ਜਾਂਦੀ ਸੀ। 11 ਉਨ੍ਹਾਂ ਦੀ ਸਰਹੱਦ ਪੱਛਮ ਵਿਚ ਮਰਾਲਾਹ ਤਕ ਅਤੇ ਉੱਥੋਂ ਦੱਬਾਸ਼ਥ ਪਹੁੰਚਦੀ ਸੀ ਅਤੇ ਫਿਰ ਯਾਕਨਾਮ ਦੇ ਸਾਮ੍ਹਣੇ ਘਾਟੀ ਤਕ ਜਾਂਦੀ ਸੀ।