ਉਤਪਤ 49:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਪਰ ਯਹੂਦਾਹ,+ ਤੇਰੇ ਭਰਾ ਤੇਰਾ ਗੁਣਗਾਨ ਕਰਨਗੇ।+ ਤੂੰ ਆਪਣੇ ਦੁਸ਼ਮਣਾਂ ਨੂੰ ਧੌਣ ਤੋਂ ਫੜੇਂਗਾ।+ ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਝੁਕਣਗੇ।+ ਬਿਵਸਥਾ ਸਾਰ 33:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਨੇ ਯਹੂਦਾਹ ਨੂੰ ਇਹ ਬਰਕਤ ਦਿੱਤੀ:+ “ਹੇ ਯਹੋਵਾਹ, ਯਹੂਦਾਹ ਦੀ ਬੇਨਤੀ ਸੁਣ,+ਤੂੰ ਉਸ ਨੂੰ ਉਸ ਦੇ ਲੋਕਾਂ ਕੋਲ ਵਾਪਸ ਲੈ ਆ। ਜੋ ਕੁਝ ਵੀ ਉਸ ਦਾ ਹੈ, ਉਸ ਨੇ ਆਪਣੀ ਤਾਕਤ ਨਾਲ ਉਸ ਦੀ ਰਾਖੀ ਕੀਤੀ,*ਤੂੰ ਦੁਸ਼ਮਣਾਂ ਨਾਲ ਲੜਨ ਵਿਚ ਉਸ ਦੀ ਮਦਦ ਕਰ।”+ 1 ਇਤਿਹਾਸ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਭਾਵੇਂ ਯਹੂਦਾਹ+ ਆਪਣੇ ਭਰਾਵਾਂ ਨਾਲੋਂ ਮਹਾਨ ਸੀ ਅਤੇ ਉਸ ਤੋਂ ਉਹ ਸ਼ਖ਼ਸ ਆਇਆ ਜਿਸ ਨੇ ਆਗੂ ਬਣਨਾ ਸੀ,+ ਫਿਰ ਵੀ ਜੇਠੇ ਹੋਣ ਦਾ ਹੱਕ ਯੂਸੁਫ਼ ਦਾ ਸੀ।
8 “ਪਰ ਯਹੂਦਾਹ,+ ਤੇਰੇ ਭਰਾ ਤੇਰਾ ਗੁਣਗਾਨ ਕਰਨਗੇ।+ ਤੂੰ ਆਪਣੇ ਦੁਸ਼ਮਣਾਂ ਨੂੰ ਧੌਣ ਤੋਂ ਫੜੇਂਗਾ।+ ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਝੁਕਣਗੇ।+
7 ਉਸ ਨੇ ਯਹੂਦਾਹ ਨੂੰ ਇਹ ਬਰਕਤ ਦਿੱਤੀ:+ “ਹੇ ਯਹੋਵਾਹ, ਯਹੂਦਾਹ ਦੀ ਬੇਨਤੀ ਸੁਣ,+ਤੂੰ ਉਸ ਨੂੰ ਉਸ ਦੇ ਲੋਕਾਂ ਕੋਲ ਵਾਪਸ ਲੈ ਆ। ਜੋ ਕੁਝ ਵੀ ਉਸ ਦਾ ਹੈ, ਉਸ ਨੇ ਆਪਣੀ ਤਾਕਤ ਨਾਲ ਉਸ ਦੀ ਰਾਖੀ ਕੀਤੀ,*ਤੂੰ ਦੁਸ਼ਮਣਾਂ ਨਾਲ ਲੜਨ ਵਿਚ ਉਸ ਦੀ ਮਦਦ ਕਰ।”+
2 ਭਾਵੇਂ ਯਹੂਦਾਹ+ ਆਪਣੇ ਭਰਾਵਾਂ ਨਾਲੋਂ ਮਹਾਨ ਸੀ ਅਤੇ ਉਸ ਤੋਂ ਉਹ ਸ਼ਖ਼ਸ ਆਇਆ ਜਿਸ ਨੇ ਆਗੂ ਬਣਨਾ ਸੀ,+ ਫਿਰ ਵੀ ਜੇਠੇ ਹੋਣ ਦਾ ਹੱਕ ਯੂਸੁਫ਼ ਦਾ ਸੀ।