-
ਨਿਆਈਆਂ 2:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਹ ਸਾਰੀ ਪੀੜ੍ਹੀ ਆਪਣੇ ਪੂਰਵਜਾਂ ਨਾਲ ਜਾ ਰਲ਼ੀ* ਅਤੇ ਉਨ੍ਹਾਂ ਤੋਂ ਬਾਅਦ ਇਕ ਹੋਰ ਪੀੜ੍ਹੀ ਉੱਠੀ ਜੋ ਨਾ ਤਾਂ ਯਹੋਵਾਹ ਨੂੰ ਜਾਣਦੀ ਸੀ ਤੇ ਨਾ ਹੀ ਇਜ਼ਰਾਈਲ ਲਈ ਕੀਤੇ ਉਸ ਦੇ ਕੰਮਾਂ ਬਾਰੇ ਜਾਣਦੀ ਸੀ।
-