16 ਪਰ ਰੂਥ ਨੇ ਕਿਹਾ: “ਮੇਰੇ ਅੱਗੇ ਤਰਲੇ ਨਾ ਪਾ ਕਿ ਮੈਂ ਤੇਰੇ ਨਾਲ ਨਾ ਆਵਾਂ ਅਤੇ ਤੈਨੂੰ ਛੱਡ ਕੇ ਵਾਪਸ ਚਲੀ ਜਾਵਾਂ; ਜਿੱਥੇ ਤੂੰ ਜਾਵੇਂਗੀ, ਉੱਥੇ ਮੈਂ ਵੀ ਜਾਵਾਂਗੀ, ਜਿੱਥੇ ਤੂੰ ਰਾਤ ਕੱਟੇਂਗੀ, ਉੱਥੇ ਮੈਂ ਵੀ ਰਾਤ ਕੱਟਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ।+