10 ਇਸ ਲਈ ਫਲਿਸਤੀ ਲੜੇ ਅਤੇ ਇਜ਼ਰਾਈਲ ਹਾਰ ਗਿਆ+ ਤੇ ਹਰ ਕੋਈ ਆਪੋ-ਆਪਣੇ ਤੰਬੂ ਵਿਚ ਭੱਜ ਗਿਆ। ਬਹੁਤ ਖ਼ੂਨ-ਖ਼ਰਾਬਾ ਹੋਇਆ; ਇਜ਼ਰਾਈਲੀਆਂ ਦੇ 30,000 ਪੈਦਲ ਚੱਲਣ ਵਾਲੇ ਫ਼ੌਜੀ ਮਾਰੇ ਗਏ। 11 ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਸੰਦੂਕ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਏਲੀ ਦੇ ਦੋ ਪੁੱਤਰ ਹਾਫਨੀ ਅਤੇ ਫ਼ੀਨਹਾਸ ਮਰ ਗਏ।+