-
1 ਸਮੂਏਲ 2:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਅਤੇ ਜੋ ਤੇਰੇ ਦੋਹਾਂ ਪੁੱਤਰਾਂ, ਹਾਫਨੀ ਅਤੇ ਫ਼ੀਨਹਾਸ ਨਾਲ ਹੋਵੇਗਾ, ਉਹ ਤੇਰੇ ਲਈ ਇਕ ਨਿਸ਼ਾਨੀ ਹੋਵੇਗੀ: ਉਹ ਦੋਵੇਂ ਇੱਕੋ ਦਿਨ ਮਰ ਜਾਣਗੇ।+
-
-
ਜ਼ਬੂਰ 78:61ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
61 ਉਸ ਨੇ ਆਪਣੀ ਤਾਕਤ ਅਤੇ ਸ਼ਾਨੋ-ਸ਼ੌਕਤ ਦੀ ਨਿਸ਼ਾਨੀ
ਆਪਣੇ ਦੁਸ਼ਮਣਾਂ ਦੇ ਹੱਥ ਕਰ ਦਿੱਤੀ।+
-