-
1 ਸਮੂਏਲ 14:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਫਿਰ ਉਹ ਦੋਵੇਂ ਅਜਿਹੀ ਜਗ੍ਹਾ ਖੜ੍ਹੇ ਹੋ ਗਏ ਕਿ ਫਲਿਸਤੀ ਆਪਣੀ ਚੌਂਕੀ ਤੋਂ ਉਨ੍ਹਾਂ ਨੂੰ ਦੇਖ ਸਕਣ। ਫਲਿਸਤੀਆਂ ਨੇ ਕਿਹਾ: “ਦੇਖੋ! ਇਬਰਾਨੀ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਆ ਰਹੇ ਹਨ ਜਿੱਥੇ ਉਹ ਲੁਕੇ ਹੋਏ ਸਨ।”+
-