-
1 ਸਮੂਏਲ 13:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਜ਼ਰਾਈਲ ਦੇ ਆਦਮੀਆਂ ਨੇ ਦੇਖਿਆ ਕਿ ਉਹ ਮੁਸੀਬਤ ਵਿਚ ਸਨ ਕਿਉਂਕਿ ਉਨ੍ਹਾਂ ʼਤੇ ਦੁਸ਼ਮਣਾਂ ਦਾ ਖ਼ੌਫ਼ ਛਾ ਗਿਆ ਸੀ; ਇਸ ਲਈ ਲੋਕ ਗੁਫ਼ਾਵਾਂ, ਘੁਰਨਿਆਂ, ਚਟਾਨਾਂ, ਭੋਰਿਆਂ ਅਤੇ ਟੋਇਆਂ ਵਿਚ ਲੁਕ ਗਏ।+
-
-
1 ਸਮੂਏਲ 14:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਜਦੋਂ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਲੁਕੇ ਸਾਰੇ ਇਜ਼ਰਾਈਲੀ ਆਦਮੀਆਂ+ ਨੇ ਸੁਣਿਆ ਕਿ ਫਲਿਸਤੀ ਭੱਜ ਗਏ ਸਨ, ਤਾਂ ਉਹ ਵੀ ਯੁੱਧ ਵਿਚ ਸ਼ਾਮਲ ਹੋ ਕੇ ਉਨ੍ਹਾਂ ਦਾ ਪਿੱਛਾ ਕਰਨ ਲੱਗੇ।
-