-
1 ਸਮੂਏਲ 14:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਇਸ ਲਈ ਲੋਕ ਲੁੱਟ ਦੇ ਮਾਲ ਉੱਤੇ ਟੁੱਟ ਕੇ ਪੈ ਗਏ ਅਤੇ ਉਨ੍ਹਾਂ ਨੇ ਭੇਡਾਂ, ਪਸ਼ੂਆਂ ਤੇ ਵੱਛਿਆਂ ਨੂੰ ਲੈ ਕੇ ਜ਼ਮੀਨ ਉੱਤੇ ਵੱਢਿਆ ਅਤੇ ਉਨ੍ਹਾਂ ਨੇ ਖ਼ੂਨ ਸਣੇ ਮੀਟ ਖਾਧਾ।+
-