-
ਮੱਤੀ 1:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਯੱਸੀ ਤੋਂ ਰਾਜਾ ਦਾਊਦ+ ਪੈਦਾ ਹੋਇਆ।
ਦਾਊਦ ਤੋਂ ਸੁਲੇਮਾਨ ਪੈਦਾ ਹੋਇਆ,+ ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ;
-
ਲੂਕਾ 3:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਯਿਸੂ+ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ 30 ਸਾਲਾਂ ਦਾ ਸੀ।+ ਇਹ ਮੰਨਿਆ ਜਾਂਦਾ ਸੀ ਕਿ ਉਹ
ਯੂਸੁਫ਼ ਦਾ ਪੁੱਤਰ ਸੀ,+
ਯੂਸੁਫ਼, ਹੇਲੀ ਦਾ ਪੁੱਤਰ ਸੀ,
-
ਲੂਕਾ 3:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਯੱਸੀ, ਓਬੇਦ ਦਾ ਪੁੱਤਰ ਸੀ,+
ਓਬੇਦ, ਬੋਅਜ਼+ ਦਾ ਪੁੱਤਰ ਸੀ,
ਬੋਅਜ਼, ਸਲਮੋਨ ਦਾ ਪੁੱਤਰ ਸੀ,+
ਸਲਮੋਨ, ਨਹਸ਼ੋਨ ਦਾ ਪੁੱਤਰ ਸੀ,+
-
-
-
-
-