1 ਸਮੂਏਲ 16:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਸਮੂਏਲ ਨੇ ਤੇਲ ਨਾਲ ਭਰਿਆ ਸਿੰਗ ਲਿਆ+ ਤੇ ਉਸ ਨੂੰ ਉਸ ਦੇ ਭਰਾਵਾਂ ਦੇ ਸਾਮ੍ਹਣੇ ਨਿਯੁਕਤ ਕੀਤਾ। ਅਤੇ ਉਸ ਦਿਨ ਤੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਦਾਊਦ ਉੱਤੇ ਕੰਮ ਕਰਨ ਲੱਗ ਪਈ।+ ਬਾਅਦ ਵਿਚ ਸਮੂਏਲ ਉੱਠ ਕੇ ਰਾਮਾਹ ਨੂੰ ਚਲਾ ਗਿਆ।+ 2 ਸਮੂਏਲ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਯਹੂਦਾਹ ਦੇ ਆਦਮੀ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਘਰਾਣੇ ਉੱਤੇ ਰਾਜਾ ਨਿਯੁਕਤ* ਕੀਤਾ।+ ਉਨ੍ਹਾਂ ਨੇ ਦਾਊਦ ਨੂੰ ਦੱਸਿਆ: “ਯਾਬੇਸ਼-ਗਿਲਆਦ ਦੇ ਆਦਮੀਆਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ।” ਰਸੂਲਾਂ ਦੇ ਕੰਮ 13:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਉਸ ਨੂੰ ਗੱਦੀ ਤੋਂ ਹਟਾ ਕੇ ਉਸ ਨੇ ਦਾਊਦ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਬਾਰੇ ਉਸ ਨੇ ਇਹ ਗਵਾਹੀ ਦਿੱਤੀ ਸੀ: ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ+ ਜੋ ਮੇਰੇ ਦਿਲ ਨੂੰ ਭਾਉਂਦਾ ਹੈ;+ ਉਹ ਮੇਰੀ ਇੱਛਾ ਦੇ ਮੁਤਾਬਕ ਸਾਰੇ ਕੰਮ ਕਰੇਗਾ।’
13 ਇਸ ਲਈ ਸਮੂਏਲ ਨੇ ਤੇਲ ਨਾਲ ਭਰਿਆ ਸਿੰਗ ਲਿਆ+ ਤੇ ਉਸ ਨੂੰ ਉਸ ਦੇ ਭਰਾਵਾਂ ਦੇ ਸਾਮ੍ਹਣੇ ਨਿਯੁਕਤ ਕੀਤਾ। ਅਤੇ ਉਸ ਦਿਨ ਤੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਦਾਊਦ ਉੱਤੇ ਕੰਮ ਕਰਨ ਲੱਗ ਪਈ।+ ਬਾਅਦ ਵਿਚ ਸਮੂਏਲ ਉੱਠ ਕੇ ਰਾਮਾਹ ਨੂੰ ਚਲਾ ਗਿਆ।+
4 ਫਿਰ ਯਹੂਦਾਹ ਦੇ ਆਦਮੀ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਘਰਾਣੇ ਉੱਤੇ ਰਾਜਾ ਨਿਯੁਕਤ* ਕੀਤਾ।+ ਉਨ੍ਹਾਂ ਨੇ ਦਾਊਦ ਨੂੰ ਦੱਸਿਆ: “ਯਾਬੇਸ਼-ਗਿਲਆਦ ਦੇ ਆਦਮੀਆਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ।”
22 ਫਿਰ ਉਸ ਨੂੰ ਗੱਦੀ ਤੋਂ ਹਟਾ ਕੇ ਉਸ ਨੇ ਦਾਊਦ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਬਾਰੇ ਉਸ ਨੇ ਇਹ ਗਵਾਹੀ ਦਿੱਤੀ ਸੀ: ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ+ ਜੋ ਮੇਰੇ ਦਿਲ ਨੂੰ ਭਾਉਂਦਾ ਹੈ;+ ਉਹ ਮੇਰੀ ਇੱਛਾ ਦੇ ਮੁਤਾਬਕ ਸਾਰੇ ਕੰਮ ਕਰੇਗਾ।’