2 ਸਮੂਏਲ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਯਹੂਦਾਹ ਦੇ ਆਦਮੀ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਘਰਾਣੇ ਉੱਤੇ ਰਾਜਾ ਨਿਯੁਕਤ* ਕੀਤਾ।+ ਉਨ੍ਹਾਂ ਨੇ ਦਾਊਦ ਨੂੰ ਦੱਸਿਆ: “ਯਾਬੇਸ਼-ਗਿਲਆਦ ਦੇ ਆਦਮੀਆਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ।”
4 ਫਿਰ ਯਹੂਦਾਹ ਦੇ ਆਦਮੀ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਘਰਾਣੇ ਉੱਤੇ ਰਾਜਾ ਨਿਯੁਕਤ* ਕੀਤਾ।+ ਉਨ੍ਹਾਂ ਨੇ ਦਾਊਦ ਨੂੰ ਦੱਸਿਆ: “ਯਾਬੇਸ਼-ਗਿਲਆਦ ਦੇ ਆਦਮੀਆਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ।”