-
1 ਰਾਜਿਆਂ 6:37-7:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਚੌਥੇ ਸਾਲ ਦੇ ਜ਼ਿਵ* ਮਹੀਨੇ ਵਿਚ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ;+ 38 11ਵੇਂ ਸਾਲ ਦੇ ਬੂਲ* ਮਹੀਨੇ ਵਿਚ (ਯਾਨੀ ਅੱਠਵੇਂ ਮਹੀਨੇ) ਭਵਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਨਕਸ਼ੇ ਮੁਤਾਬਕ ਇਸ ਦੀ ਹਰ ਚੀਜ਼ ਬਾਰੀਕੀ ਨਾਲ ਬਣਾਈ ਗਈ।+ ਉਸ ਨੂੰ ਇਹ ਘਰ ਉਸਾਰਨ ਵਿਚ ਸੱਤ ਸਾਲ ਲੱਗੇ।
7 ਸੁਲੇਮਾਨ ਨੂੰ ਆਪਣਾ ਮਹਿਲ ਬਣਾਉਣ ਵਿਚ 13 ਸਾਲ ਲੱਗੇ+ ਜਦ ਤਕ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋ ਗਿਆ।+
-