1 ਰਾਜਿਆਂ 12:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਯਾਰਾਬੁਆਮ ਦੇ ਮੁੜ ਆਉਣ ਦੀ ਖ਼ਬਰ ਸੁਣਦਿਆਂ ਹੀ ਸਾਰੇ ਇਜ਼ਰਾਈਲ ਨੇ ਉਸ ਨੂੰ ਮੰਡਲੀ ਦੇ ਕੋਲ ਬੁਲਵਾਇਆ ਅਤੇ ਉਸ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ।+ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੇ ਵੀ ਦਾਊਦ ਦੇ ਘਰਾਣੇ ਦਾ ਸਾਥ ਨਹੀਂ ਦਿੱਤਾ।+ 2 ਇਤਿਹਾਸ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦੋਂ ਰਹਬੁਆਮ ਯਰੂਸ਼ਲਮ ਪਹੁੰਚਿਆ, ਤਾਂ ਉਸ ਨੇ ਤੁਰੰਤ ਯਹੂਦਾਹ ਦੇ ਘਰਾਣੇ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ+ ਵਿੱਚੋਂ 1,80,000 ਸਿਖਲਾਈ-ਪ੍ਰਾਪਤ* ਯੋਧਿਆਂ ਨੂੰ ਇਜ਼ਰਾਈਲ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ ਤਾਂਕਿ ਰਹਬੁਆਮ ਨੂੰ ਰਾਜ ਵਾਪਸ ਮਿਲ ਸਕੇ।+
20 ਯਾਰਾਬੁਆਮ ਦੇ ਮੁੜ ਆਉਣ ਦੀ ਖ਼ਬਰ ਸੁਣਦਿਆਂ ਹੀ ਸਾਰੇ ਇਜ਼ਰਾਈਲ ਨੇ ਉਸ ਨੂੰ ਮੰਡਲੀ ਦੇ ਕੋਲ ਬੁਲਵਾਇਆ ਅਤੇ ਉਸ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ।+ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੇ ਵੀ ਦਾਊਦ ਦੇ ਘਰਾਣੇ ਦਾ ਸਾਥ ਨਹੀਂ ਦਿੱਤਾ।+
11 ਜਦੋਂ ਰਹਬੁਆਮ ਯਰੂਸ਼ਲਮ ਪਹੁੰਚਿਆ, ਤਾਂ ਉਸ ਨੇ ਤੁਰੰਤ ਯਹੂਦਾਹ ਦੇ ਘਰਾਣੇ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ+ ਵਿੱਚੋਂ 1,80,000 ਸਿਖਲਾਈ-ਪ੍ਰਾਪਤ* ਯੋਧਿਆਂ ਨੂੰ ਇਜ਼ਰਾਈਲ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ ਤਾਂਕਿ ਰਹਬੁਆਮ ਨੂੰ ਰਾਜ ਵਾਪਸ ਮਿਲ ਸਕੇ।+