2 ਸਮੂਏਲ 7:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਇਸ ਲਈ ਤੂੰ ਖ਼ੁਸ਼ੀ-ਖ਼ੁਸ਼ੀ ਆਪਣੇ ਸੇਵਕ ਦੇ ਘਰਾਣੇ ਨੂੰ ਬਰਕਤ ਦੇ ਅਤੇ ਇਹ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ;+ ਕਿਉਂਕਿ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਇਹ ਵਾਅਦਾ ਕੀਤਾ ਹੈ ਅਤੇ ਤੇਰੀ ਬਰਕਤ ਤੇਰੇ ਸੇਵਕ ਦੇ ਘਰਾਣੇ ਉੱਤੇ ਹਮੇਸ਼ਾ ਲਈ ਰਹੇ।”+ 1 ਰਾਜਿਆਂ 15:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰ ਦਾਊਦ ਕਰਕੇ+ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਖੜ੍ਹਾ ਕਰ ਕੇ ਅਤੇ ਯਰੂਸ਼ਲਮ ਨੂੰ ਕਾਇਮ ਰੱਖ ਕੇ ਉਸ ਨੂੰ ਯਰੂਸ਼ਲਮ ਵਿਚ ਇਕ ਚਿਰਾਗ ਦਿੱਤਾ।+ 2 ਰਾਜਿਆਂ 8:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਯਹੋਵਾਹ ਆਪਣੇ ਸੇਵਕ ਦਾਊਦ ਦੀ ਖ਼ਾਤਰ ਯਹੂਦਾਹ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦਾ+ ਕਿਉਂਕਿ ਉਸ ਨੇ ਦਾਊਦ ਅਤੇ ਉਸ ਦੇ ਪੁੱਤਰਾਂ ਨੂੰ ਹਮੇਸ਼ਾ ਲਈ ਇਕ ਚਿਰਾਗ ਦੇਣ ਦਾ ਵਾਅਦਾ ਕੀਤਾ ਸੀ।+
29 ਇਸ ਲਈ ਤੂੰ ਖ਼ੁਸ਼ੀ-ਖ਼ੁਸ਼ੀ ਆਪਣੇ ਸੇਵਕ ਦੇ ਘਰਾਣੇ ਨੂੰ ਬਰਕਤ ਦੇ ਅਤੇ ਇਹ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ;+ ਕਿਉਂਕਿ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਇਹ ਵਾਅਦਾ ਕੀਤਾ ਹੈ ਅਤੇ ਤੇਰੀ ਬਰਕਤ ਤੇਰੇ ਸੇਵਕ ਦੇ ਘਰਾਣੇ ਉੱਤੇ ਹਮੇਸ਼ਾ ਲਈ ਰਹੇ।”+
4 ਪਰ ਦਾਊਦ ਕਰਕੇ+ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਖੜ੍ਹਾ ਕਰ ਕੇ ਅਤੇ ਯਰੂਸ਼ਲਮ ਨੂੰ ਕਾਇਮ ਰੱਖ ਕੇ ਉਸ ਨੂੰ ਯਰੂਸ਼ਲਮ ਵਿਚ ਇਕ ਚਿਰਾਗ ਦਿੱਤਾ।+
19 ਪਰ ਯਹੋਵਾਹ ਆਪਣੇ ਸੇਵਕ ਦਾਊਦ ਦੀ ਖ਼ਾਤਰ ਯਹੂਦਾਹ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦਾ+ ਕਿਉਂਕਿ ਉਸ ਨੇ ਦਾਊਦ ਅਤੇ ਉਸ ਦੇ ਪੁੱਤਰਾਂ ਨੂੰ ਹਮੇਸ਼ਾ ਲਈ ਇਕ ਚਿਰਾਗ ਦੇਣ ਦਾ ਵਾਅਦਾ ਕੀਤਾ ਸੀ।+