-
1 ਰਾਜਿਆਂ 11:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਮੈਂ ਉਸ ਦੇ ਪੁੱਤਰ ਨੂੰ ਇਕ ਗੋਤ ਦਿਆਂਗਾ ਤਾਂਕਿ ਮੇਰੇ ਸੇਵਕ ਦਾਊਦ ਦਾ ਦੀਵਾ ਮੇਰੇ ਅੱਗੇ ਹਮੇਸ਼ਾ ਯਰੂਸ਼ਲਮ ਵਿਚ ਬਲ਼ਦਾ ਰਹੇ,+ ਹਾਂ, ਉਸ ਸ਼ਹਿਰ ਵਿਚ ਜਿਸ ਨੂੰ ਮੈਂ ਆਪਣੇ ਲਈ ਚੁਣਿਆ ਤਾਂਕਿ ਮੇਰਾ ਨਾਂ ਉੱਥੇ ਰਹੇ।
-