ਬਿਵਸਥਾ ਸਾਰ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਪੂਜਾ-ਖੰਭੇ* ਅੱਗ ਵਿਚ ਸਾੜ ਦੇਣੇ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤੀਆਂ ਤੋੜ ਦੇਣੀਆਂ।+ ਇਸ ਤਰ੍ਹਾਂ ਤੁਸੀਂ ਉਸ ਜਗ੍ਹਾ ਤੋਂ ਉਨ੍ਹਾਂ ਦੇਵਤਿਆਂ ਦਾ ਨਾਂ ਤਕ ਮਿਟਾ ਦੇਣਾ।+
3 ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਪੂਜਾ-ਖੰਭੇ* ਅੱਗ ਵਿਚ ਸਾੜ ਦੇਣੇ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤੀਆਂ ਤੋੜ ਦੇਣੀਆਂ।+ ਇਸ ਤਰ੍ਹਾਂ ਤੁਸੀਂ ਉਸ ਜਗ੍ਹਾ ਤੋਂ ਉਨ੍ਹਾਂ ਦੇਵਤਿਆਂ ਦਾ ਨਾਂ ਤਕ ਮਿਟਾ ਦੇਣਾ।+