2 ਰਾਜਿਆਂ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਨ੍ਹਾਂ ਨੇ ਉਸ ਨੂੰ ਕਿਹਾ: “ਉਸ ਆਦਮੀ ਨੇ ਵਾਲ਼ਾਂ ਦਾ ਬਣਿਆ ਚੋਗਾ+ ਪਾਇਆ ਹੋਇਆ ਸੀ ਅਤੇ ਉਸ ਦੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਸੀ।”+ ਉਸ ਨੇ ਇਕਦਮ ਕਿਹਾ: “ਉਹ ਤਾਂ ਤਿਸ਼ਬੀ ਏਲੀਯਾਹ ਸੀ।”
8 ਉਨ੍ਹਾਂ ਨੇ ਉਸ ਨੂੰ ਕਿਹਾ: “ਉਸ ਆਦਮੀ ਨੇ ਵਾਲ਼ਾਂ ਦਾ ਬਣਿਆ ਚੋਗਾ+ ਪਾਇਆ ਹੋਇਆ ਸੀ ਅਤੇ ਉਸ ਦੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਸੀ।”+ ਉਸ ਨੇ ਇਕਦਮ ਕਿਹਾ: “ਉਹ ਤਾਂ ਤਿਸ਼ਬੀ ਏਲੀਯਾਹ ਸੀ।”