-
1 ਰਾਜਿਆਂ 22:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਸਾਰੇ ਨਬੀਆਂ ਨੂੰ ਇਕੱਠਾ ਕੀਤਾ ਜੋ ਤਕਰੀਬਨ 400 ਆਦਮੀ ਸਨ ਅਤੇ ਉਨ੍ਹਾਂ ਤੋਂ ਪੁੱਛਿਆ: “ਕੀ ਮੈਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਵਾਂ ਜਾਂ ਮੈਂ ਰਹਿਣ ਦਿਆਂ?” ਉਨ੍ਹਾਂ ਨੇ ਕਿਹਾ: “ਜਾਹ, ਅਤੇ ਯਹੋਵਾਹ ਉਸ ਨੂੰ ਰਾਜੇ ਦੇ ਹੱਥ ਦੇ ਵਿਚ ਦੇ ਦੇਵੇਗਾ।”
-