6 ਇਹ ਕਹਿਣ ਤੋਂ ਬਾਅਦ ਉਸ ਨੇ ਜ਼ਮੀਨ ʼਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਦਾ ਲੇਪ ਬਣਾ ਕੇ ਉਸ ਅੰਨ੍ਹੇ ਆਦਮੀ ਦੀਆਂ ਅੱਖਾਂ ʼਤੇ ਲਾਇਆ+ 7 ਅਤੇ ਉਸ ਨੂੰ ਕਿਹਾ: “ਜਾਹ ਤੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖਾਂ ਧੋ ਲੈ” (ਸੀਲੋਮ ਦਾ ਮਤਲਬ ਹੈ “ਵਹਿ ਰਿਹਾ ਪਾਣੀ”)। ਉਸ ਨੇ ਜਾ ਕੇ ਆਪਣੀਆਂ ਅੱਖਾਂ ਧੋਤੀਆਂ ਅਤੇ ਉਹ ਸੁਜਾਖਾ ਹੋ ਕੇ ਵਾਪਸ ਆਇਆ।+