2 ਰਾਜਿਆਂ 5:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਅਲੀਸ਼ਾ ਨੇ ਇਕ ਸੰਦੇਸ਼ ਦੇਣ ਵਾਲੇ ਰਾਹੀਂ ਉਸ ਨੂੰ ਕਿਹਾ: “ਜਾ ਕੇ ਯਰਦਨ+ ਵਿਚ ਸੱਤ ਵਾਰ+ ਚੁੱਭੀ ਮਾਰ ਅਤੇ ਤੇਰੀ ਚਮੜੀ ਠੀਕ ਹੋ ਜਾਵੇਗੀ ਤੇ ਤੂੰ ਸ਼ੁੱਧ ਹੋ ਜਾਵੇਂਗਾ।” 2 ਰਾਜਿਆਂ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਹ ਸੁਣ ਕੇ ਉਹ ਹੇਠਾਂ ਯਰਦਨ ਵੱਲ ਗਿਆ ਤੇ ਉਸ ਨੇ ਪਾਣੀ ਵਿਚ ਸੱਤ ਵਾਰ ਚੁੱਭੀ ਮਾਰੀ, ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਕਿਹਾ ਸੀ।+ ਫਿਰ ਉਸ ਦੀ ਚਮੜੀ ਇਕ ਛੋਟੇ ਮੁੰਡੇ ਦੀ ਚਮੜੀ ਵਰਗੀ ਹੋ ਗਈ+ ਤੇ ਉਹ ਸ਼ੁੱਧ ਹੋ ਗਿਆ।+
10 ਪਰ ਅਲੀਸ਼ਾ ਨੇ ਇਕ ਸੰਦੇਸ਼ ਦੇਣ ਵਾਲੇ ਰਾਹੀਂ ਉਸ ਨੂੰ ਕਿਹਾ: “ਜਾ ਕੇ ਯਰਦਨ+ ਵਿਚ ਸੱਤ ਵਾਰ+ ਚੁੱਭੀ ਮਾਰ ਅਤੇ ਤੇਰੀ ਚਮੜੀ ਠੀਕ ਹੋ ਜਾਵੇਗੀ ਤੇ ਤੂੰ ਸ਼ੁੱਧ ਹੋ ਜਾਵੇਂਗਾ।”
14 ਇਹ ਸੁਣ ਕੇ ਉਹ ਹੇਠਾਂ ਯਰਦਨ ਵੱਲ ਗਿਆ ਤੇ ਉਸ ਨੇ ਪਾਣੀ ਵਿਚ ਸੱਤ ਵਾਰ ਚੁੱਭੀ ਮਾਰੀ, ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਕਿਹਾ ਸੀ।+ ਫਿਰ ਉਸ ਦੀ ਚਮੜੀ ਇਕ ਛੋਟੇ ਮੁੰਡੇ ਦੀ ਚਮੜੀ ਵਰਗੀ ਹੋ ਗਈ+ ਤੇ ਉਹ ਸ਼ੁੱਧ ਹੋ ਗਿਆ।+