-
2 ਸਮੂਏਲ 22:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਉਨ੍ਹਾਂ ਸਾਰੇ ਲੋਕਾਂ ਲਈ ਢਾਲ ਹੈ ਜੋ ਉਸ ਕੋਲ ਪਨਾਹ ਲੈਂਦੇ ਹਨ।+
-
-
ਜ਼ਬੂਰ 27:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਭਾਵੇਂ ਮੇਰੇ ਖ਼ਿਲਾਫ਼ ਯੁੱਧ ਛਿੜ ਪਵੇ,
ਤਾਂ ਵੀ ਮੈਂ ਹਿੰਮਤ ਨਹੀਂ ਹਾਰਾਂਗਾ।
-
-
ਜ਼ਬੂਰ 55:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਉਹ ਮੈਨੂੰ ਬਚਾਵੇਗਾ ਅਤੇ ਮੇਰੇ ਨਾਲ ਲੜਨ ਵਾਲਿਆਂ ਤੋਂ ਮੈਨੂੰ ਸ਼ਾਂਤੀ ਦੇਵੇਗਾ
ਕਿਉਂਕਿ ਭੀੜਾਂ ਮੇਰੇ ਖ਼ਿਲਾਫ਼ ਆ ਗਈਆਂ ਹਨ।+
-
-
ਜ਼ਬੂਰ 118:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਨ੍ਹਾਂ ਨੇ ਮੈਨੂੰ ਘੇਰ ਲਿਆ ਸੀ, ਹਾਂ, ਮੈਂ ਪੂਰੀ ਤਰ੍ਹਾਂ ਘਿਰ ਚੁੱਕਾ ਸੀ,
ਪਰ ਮੈਂ ਯਹੋਵਾਹ ਦੇ ਨਾਂ ʼਤੇ ਉਨ੍ਹਾਂ ਨੂੰ ਭਜਾ ਦਿੱਤਾ।
-