2 ਰਾਜਿਆਂ 9:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਅਤੇ ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ; ਮੈਂ ਇਜ਼ਰਾਈਲ ਵਿੱਚੋਂ ਅਹਾਬ ਦੇ ਘਰਾਣੇ ਦੇ ਹਰ ਨਰ* ਨੂੰ ਮਿਟਾ ਦਿਆਂਗਾ, ਚਾਹੇ ਉਹ ਬੇਸਹਾਰਾ ਅਤੇ ਕਮਜ਼ੋਰ ਹੋਵੇ।+ 2 ਇਤਿਹਾਸ 22:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਅਹਜ਼ਯਾਹ ਦਾ ਯਹੋਰਾਮ ਕੋਲ ਜਾਣਾ ਉਸ ਦੀ ਤਬਾਹੀ ਦਾ ਕਾਰਨ ਬਣ ਗਿਆ ਅਤੇ ਇਸ ਪਿੱਛੇ ਪਰਮੇਸ਼ੁਰ ਦਾ ਹੱਥ ਸੀ; ਜਦ ਉਹ ਆਇਆ, ਤਾਂ ਉਹ ਯਹੋਰਾਮ ਨਾਲ ਨਿਮਸ਼ੀ ਦੇ ਪੋਤੇ* ਯੇਹੂ ਨੂੰ ਮਿਲਣ ਗਿਆ+ ਜਿਸ ਨੂੰ ਯਹੋਵਾਹ ਨੇ ਅਹਾਬ ਦੇ ਘਰਾਣੇ ਦਾ ਨਾਸ਼ ਕਰਨ ਲਈ ਨਿਯੁਕਤ* ਕੀਤਾ ਸੀ।+
8 ਅਤੇ ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ; ਮੈਂ ਇਜ਼ਰਾਈਲ ਵਿੱਚੋਂ ਅਹਾਬ ਦੇ ਘਰਾਣੇ ਦੇ ਹਰ ਨਰ* ਨੂੰ ਮਿਟਾ ਦਿਆਂਗਾ, ਚਾਹੇ ਉਹ ਬੇਸਹਾਰਾ ਅਤੇ ਕਮਜ਼ੋਰ ਹੋਵੇ।+
7 ਪਰ ਅਹਜ਼ਯਾਹ ਦਾ ਯਹੋਰਾਮ ਕੋਲ ਜਾਣਾ ਉਸ ਦੀ ਤਬਾਹੀ ਦਾ ਕਾਰਨ ਬਣ ਗਿਆ ਅਤੇ ਇਸ ਪਿੱਛੇ ਪਰਮੇਸ਼ੁਰ ਦਾ ਹੱਥ ਸੀ; ਜਦ ਉਹ ਆਇਆ, ਤਾਂ ਉਹ ਯਹੋਰਾਮ ਨਾਲ ਨਿਮਸ਼ੀ ਦੇ ਪੋਤੇ* ਯੇਹੂ ਨੂੰ ਮਿਲਣ ਗਿਆ+ ਜਿਸ ਨੂੰ ਯਹੋਵਾਹ ਨੇ ਅਹਾਬ ਦੇ ਘਰਾਣੇ ਦਾ ਨਾਸ਼ ਕਰਨ ਲਈ ਨਿਯੁਕਤ* ਕੀਤਾ ਸੀ।+