-
2 ਰਾਜਿਆਂ 9:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਪਹਿਰੇਦਾਰ ਨੇ ਇਹ ਖ਼ਬਰ ਦਿੱਤੀ: “ਉਹ ਉਨ੍ਹਾਂ ਕੋਲ ਪਹੁੰਚਿਆ ਤਾਂ ਸੀ, ਪਰ ਵਾਪਸ ਨਹੀਂ ਆਇਆ। ਨਾਲੇ ਕੋਈ ਰਥ ਨੂੰ ਇੱਦਾਂ ਚਲਾ ਰਿਹਾ ਹੈ ਜਿੱਦਾਂ ਨਿਮਸ਼ੀ ਦਾ ਪੋਤਾ* ਯੇਹੂ ਚਲਾਉਂਦਾ ਹੈ ਕਿਉਂਕਿ ਉਹੀ ਪਾਗਲਾਂ ਵਾਂਗ ਰਥ ਚਲਾਉਂਦਾ ਹੈ।” 21 ਯਹੋਰਾਮ ਨੇ ਕਿਹਾ: “ਰਥ ਤਿਆਰ ਕਰੋ!” ਇਸ ਲਈ ਉਸ ਦਾ ਰਥ ਤਿਆਰ ਕੀਤਾ ਗਿਆ ਤੇ ਇਜ਼ਰਾਈਲ ਦਾ ਰਾਜਾ ਯਹੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ+ ਆਪਣੇ-ਆਪਣੇ ਰਥ ʼਤੇ ਯੇਹੂ ਨੂੰ ਮਿਲਣ ਗਏ। ਯਿਜ਼ਰਾਏਲੀ ਨਾਬੋਥ+ ਦੀ ਜ਼ਮੀਨ ʼਤੇ ਉਨ੍ਹਾਂ ਦਾ ਉਸ ਨਾਲ ਸਾਮ੍ਹਣਾ ਹੋਇਆ।
-