-
ਬਿਵਸਥਾ ਸਾਰ 31:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਜ਼ਰੂਰ ਦੁਸ਼ਟ ਕੰਮ ਕਰਨ ਲੱਗ ਪਵੋਗੇ+ ਅਤੇ ਉਸ ਰਾਹ ʼਤੇ ਚੱਲਣਾ ਛੱਡ ਦਿਓਗੇ ਜਿਸ ਉੱਤੇ ਚੱਲਣ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਕੰਮ ਕਰੋਗੇ ਅਤੇ ਆਪਣੇ ਹੱਥਾਂ ਦੇ ਕੰਮਾਂ ਨਾਲ ਉਸ ਨੂੰ ਗੁੱਸਾ ਚੜ੍ਹਾਓਗੇ ਜਿਸ ਕਰਕੇ ਭਵਿੱਖ ਵਿਚ ਜ਼ਰੂਰ ਤੁਹਾਡੇ ਉੱਤੇ ਆਫ਼ਤ ਆ ਪਵੇਗੀ।”+
-
-
ਨਿਆਈਆਂ 2:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ ਅਤੇ ਬਆਲ ਤੇ ਅਸ਼ਤਾਰੋਥ ਦੀਆਂ ਮੂਰਤਾਂ ਦੀ ਭਗਤੀ ਕੀਤੀ।+
-