-
1 ਇਤਿਹਾਸ 6:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਇਹ ਉਹ ਸਨ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਦੇ ਭਵਨ ਵਿਚ ਸੰਦੂਕ ਰੱਖੇ ਜਾਣ ਤੋਂ ਬਾਅਦ ਗਾਣਿਆਂ ਦਾ ਨਿਰਦੇਸ਼ਨ ਕਰਨ ਲਈ ਨਿਯੁਕਤ ਕੀਤਾ ਸੀ।+ 32 ਜਦ ਤਕ ਸੁਲੇਮਾਨ ਨੇ ਯਰੂਸ਼ਲਮ ਵਿਚ ਯਹੋਵਾਹ ਦਾ ਭਵਨ ਨਹੀਂ ਬਣਾਇਆ, ਤਦ ਤਕ ਉਹ ਡੇਰੇ ਯਾਨੀ ਮੰਡਲੀ ਦੇ ਤੰਬੂ ਵਿਚ ਗੀਤ ਗਾਉਣ ਦੀ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ+ ਅਤੇ ਉਹ ਉਸੇ ਤਰ੍ਹਾਂ ਸੇਵਾ ਕਰਦੇ ਸਨ ਜਿਸ ਤਰ੍ਹਾਂ ਉਨ੍ਹਾਂ ਨੂੰ ਕਿਹਾ ਗਿਆ ਸੀ।+
-