-
ਬਿਵਸਥਾ ਸਾਰ 4:41-43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਉਸ ਵੇਲੇ ਮੂਸਾ ਨੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਤਿੰਨ ਸ਼ਹਿਰ ਚੁਣੇ।+ 42 ਜੇ ਕੋਈ ਅਣਜਾਣੇ ਵਿਚ ਬਿਨਾਂ ਕਿਸੇ ਨਫ਼ਰਤ ਦੇ ਆਪਣੇ ਗੁਆਂਢੀ ਦਾ ਖ਼ੂਨ ਕਰ ਦਿੰਦਾ ਹੈ,+ ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਵੇ ਅਤੇ ਉੱਥੇ ਰਹੇ।+ 43 ਇਹ ਤਿੰਨ ਸ਼ਹਿਰ ਹਨ: ਰਊਬੇਨੀਆਂ ਲਈ ਪਹਾੜੀ ਇਲਾਕੇ ਦੀ ਉਜਾੜ ਵਿਚ ਬਸਰ,+ ਗਾਦੀਆਂ ਲਈ ਗਿਲਆਦ ਵਿਚ ਰਾਮੋਥ+ ਅਤੇ ਮਨੱਸ਼ਹ ਦੇ ਗੋਤ ਲਈ ਬਾਸ਼ਾਨ ਵਿਚ ਗੋਲਨ।+
-
-
1 ਇਤਿਹਾਸ 6:77ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
77 ਬਾਕੀ ਮਰਾਰੀਆਂ ਨੂੰ ਉਨ੍ਹਾਂ ਨੇ ਜ਼ਬੂਲੁਨ ਦੇ ਗੋਤ ਕੋਲੋਂ ਰਿੰਮੋਨੋ ਤੇ ਇਸ ਦੀਆਂ ਚਰਾਂਦਾਂ, ਤਾਬੋਰ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ;+
-
-
1 ਇਤਿਹਾਸ 6:80ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
80 ਅਤੇ ਗਾਦ ਦੇ ਗੋਤ ਕੋਲੋਂ ਗਿਲਆਦ ਵਿਚ ਰਾਮੋਥ ਤੇ ਇਸ ਦੀਆਂ ਚਰਾਂਦਾਂ, ਮਹਨਾਇਮ+ ਤੇ ਇਸ ਦੀਆਂ ਚਰਾਂਦਾਂ,
-