36 ਇਸ ਲਈ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋ ਗਈਆਂ। 37 ਵੱਡੀ ਕੁੜੀ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਮੋਆਬ+ ਰੱਖਿਆ। ਉਹ ਅੱਜ ਦੀ ਮੋਆਬੀ ਕੌਮ ਦਾ ਪੂਰਵਜ ਹੈ।+ 38 ਛੋਟੀ ਕੁੜੀ ਨੇ ਵੀ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਨੇ ਉਸ ਦਾ ਨਾਂ ਬੇਨ-ਅੰਮੀ ਰੱਖਿਆ। ਉਹ ਅੱਜ ਦੀ ਅੰਮੋਨੀ+ ਕੌਮ ਦਾ ਪੂਰਵਜ ਹੈ।