-
1 ਰਾਜਿਆਂ 21:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਇਹ ਸ਼ਬਦ ਸੁਣਦੇ ਸਾਰ ਅਹਾਬ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਲਿਆ; ਅਤੇ ਉਸ ਨੇ ਵਰਤ ਰੱਖਿਆ ਤੇ ਉਹ ਤੱਪੜ ਪਾ ਕੇ ਥੱਲੇ ਲੰਮਾ ਪਿਆ ਰਹਿੰਦਾ ਸੀ ਅਤੇ ਨਿਰਾਸ਼ ਹੋ ਕੇ ਇੱਧਰ-ਉੱਧਰ ਘੁੰਮਦਾ ਰਹਿੰਦਾ ਸੀ।
-