-
ਹਿਜ਼ਕੀਏਲ 21:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: ‘ਪਗੜੀ ਲਾਹ ਦੇ ਅਤੇ ਮੁਕਟ ਉਤਾਰ ਦੇ।+ ਕੋਈ ਵੀ ਚੀਜ਼ ਪਹਿਲਾਂ ਵਰਗੀ ਨਹੀਂ ਰਹੇਗੀ।+ ਨੀਵੇਂ ਨੂੰ ਉੱਚਾ+ ਅਤੇ ਉੱਚੇ ਨੂੰ ਨੀਵਾਂ ਕਰ।+ 27 ਮੈਂ ਇਸ ਨੂੰ ਬਰਬਾਦ ਕਰ ਦਿਆਂਗਾ, ਬਰਬਾਦ ਕਰ ਦਿਆਂਗਾ, ਹਾਂ, ਬਰਬਾਦ ਕਰ ਦਿਆਂਗਾ। ਇਹ ਕਿਸੇ ਨੂੰ ਨਹੀਂ ਮਿਲੇਗਾ ਜਦ ਤਕ ਉਹ ਨਹੀਂ ਆਉਂਦਾ ਜਿਸ ਦਾ ਇਸ ʼਤੇ ਕਾਨੂੰਨੀ ਹੱਕ ਹੈ+ ਅਤੇ ਮੈਂ ਇਹ ਉਸ ਨੂੰ ਦਿਆਂਗਾ।’+
-