1 ਇਤਿਹਾਸ 16:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਉਨ੍ਹਾਂ ਨਾਲ ਸਨ ਹੇਮਾਨ ਅਤੇ ਯਦੂਥੂਨ+ ਤੇ ਬਾਕੀ ਖ਼ਾਸ ਆਦਮੀ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਂ ਲੈ ਕੇ ਯਹੋਵਾਹ ਦਾ ਧੰਨਵਾਦ ਕਰਨ ਲਈ+ ਚੁਣਿਆ ਗਿਆ ਸੀ ਕਿਉਂਕਿ “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ”;+ ਯਸਾਯਾਹ 54:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਭਾਵੇਂ ਪਹਾੜ ਮਿਟ ਜਾਣਅਤੇ ਪਹਾੜੀਆਂ ਹਿਲ ਜਾਣ,ਪਰ ਤੇਰੇ ਲਈ ਮੇਰਾ ਅਟੱਲ ਪਿਆਰ ਨਹੀਂ ਮਿਟੇਗਾ,+ਨਾ ਹੀ ਸ਼ਾਂਤੀ ਦਾ ਮੇਰਾ ਇਕਰਾਰ ਹਿਲਾਇਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ ਜੋ ਤੇਰੇ ʼਤੇ ਰਹਿਮ ਕਰਦਾ ਹੈ।+
41 ਉਨ੍ਹਾਂ ਨਾਲ ਸਨ ਹੇਮਾਨ ਅਤੇ ਯਦੂਥੂਨ+ ਤੇ ਬਾਕੀ ਖ਼ਾਸ ਆਦਮੀ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਂ ਲੈ ਕੇ ਯਹੋਵਾਹ ਦਾ ਧੰਨਵਾਦ ਕਰਨ ਲਈ+ ਚੁਣਿਆ ਗਿਆ ਸੀ ਕਿਉਂਕਿ “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ”;+
10 ਭਾਵੇਂ ਪਹਾੜ ਮਿਟ ਜਾਣਅਤੇ ਪਹਾੜੀਆਂ ਹਿਲ ਜਾਣ,ਪਰ ਤੇਰੇ ਲਈ ਮੇਰਾ ਅਟੱਲ ਪਿਆਰ ਨਹੀਂ ਮਿਟੇਗਾ,+ਨਾ ਹੀ ਸ਼ਾਂਤੀ ਦਾ ਮੇਰਾ ਇਕਰਾਰ ਹਿਲਾਇਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ ਜੋ ਤੇਰੇ ʼਤੇ ਰਹਿਮ ਕਰਦਾ ਹੈ।+