-
ਯਸਾਯਾਹ 51:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਆਪਣੀਆਂ ਨਜ਼ਰਾਂ ਆਕਾਸ਼ ਵੱਲ ਚੁੱਕੋ
ਅਤੇ ਹੇਠਾਂ ਧਰਤੀ ਉੱਤੇ ਨਿਗਾਹ ਮਾਰੋ।
ਆਕਾਸ਼ ਧੂੰਏਂ ਵਾਂਗ ਖਿੰਡ-ਪੁੰਡ ਜਾਵੇਗਾ;
ਧਰਤੀ ਇਕ ਕੱਪੜੇ ਵਾਂਗ ਘਸ ਜਾਵੇਗੀ,
ਇਸ ਦੇ ਵਾਸੀ ਮੱਛਰਾਂ ਵਾਂਗ ਮਰ ਜਾਣਗੇ।
-