ਜ਼ਬੂਰ 95:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਹੀ ਸਾਡਾ ਪਰਮੇਸ਼ੁਰ ਹੈ,ਅਸੀਂ ਉਸ ਦੀ ਚਰਾਂਦ ਦੀਆਂ ਭੇਡਾਂ ਹਾਂ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦਾ ਹੈ।+ ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ,+ ਲੂਕਾ 15:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਜੇ ਤੁਹਾਡੇ ਵਿੱਚੋਂ ਕਿਸੇ ਕੋਲ 100 ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇਕ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਉਜਾੜ ਵਿਚ ਛੱਡ ਕੇ ਉਸ ਗੁਆਚੀ ਭੇਡ ਨੂੰ ਉਦੋਂ ਤਕ ਨਹੀਂ ਲੱਭਦਾ ਰਹੇਗਾ ਜਦੋਂ ਤਕ ਉਹ ਲੱਭ ਨਹੀਂ ਜਾਂਦੀ?+ 1 ਪਤਰਸ 2:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ,+ ਪਰ ਹੁਣ ਤੁਸੀਂ ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ ਕੋਲ ਮੁੜ ਆਏ ਹੋ।+
7 ਉਹੀ ਸਾਡਾ ਪਰਮੇਸ਼ੁਰ ਹੈ,ਅਸੀਂ ਉਸ ਦੀ ਚਰਾਂਦ ਦੀਆਂ ਭੇਡਾਂ ਹਾਂ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦਾ ਹੈ।+ ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ,+ ਲੂਕਾ 15:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਜੇ ਤੁਹਾਡੇ ਵਿੱਚੋਂ ਕਿਸੇ ਕੋਲ 100 ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇਕ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਉਜਾੜ ਵਿਚ ਛੱਡ ਕੇ ਉਸ ਗੁਆਚੀ ਭੇਡ ਨੂੰ ਉਦੋਂ ਤਕ ਨਹੀਂ ਲੱਭਦਾ ਰਹੇਗਾ ਜਦੋਂ ਤਕ ਉਹ ਲੱਭ ਨਹੀਂ ਜਾਂਦੀ?+ 1 ਪਤਰਸ 2:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ,+ ਪਰ ਹੁਣ ਤੁਸੀਂ ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ ਕੋਲ ਮੁੜ ਆਏ ਹੋ।+
4 “ਜੇ ਤੁਹਾਡੇ ਵਿੱਚੋਂ ਕਿਸੇ ਕੋਲ 100 ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇਕ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਉਜਾੜ ਵਿਚ ਛੱਡ ਕੇ ਉਸ ਗੁਆਚੀ ਭੇਡ ਨੂੰ ਉਦੋਂ ਤਕ ਨਹੀਂ ਲੱਭਦਾ ਰਹੇਗਾ ਜਦੋਂ ਤਕ ਉਹ ਲੱਭ ਨਹੀਂ ਜਾਂਦੀ?+
25 ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ,+ ਪਰ ਹੁਣ ਤੁਸੀਂ ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ ਕੋਲ ਮੁੜ ਆਏ ਹੋ।+