ਜ਼ਬੂਰ 145:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਯਹੋਵਾਹ ਡਿਗ ਰਹੇ ਲੋਕਾਂ ਨੂੰ ਸਹਾਰਾ ਦਿੰਦਾ ਹੈ+ਅਤੇ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ।+ 2 ਕੁਰਿੰਥੀਆਂ 7:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਵੀ, ਨਿਰਾਸ਼ ਲੋਕਾਂ+ ਨੂੰ ਦਿਲਾਸਾ ਦੇਣ ਵਾਲੇ ਪਰਮੇਸ਼ੁਰ ਨੇ ਸਾਨੂੰ ਤੀਤੁਸ ਦੇ ਸਾਥ ਰਾਹੀਂ ਦਿਲਾਸਾ ਦਿੱਤਾ।