ਜ਼ਬੂਰ 55:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਆਪਣਾ ਸਾਰਾ ਬੋਝ ਯਹੋਵਾਹ ʼਤੇ ਸੁੱਟ ਦੇ+ਅਤੇ ਉਹ ਤੈਨੂੰ ਸੰਭਾਲੇਗਾ।+ ਉਹ ਧਰਮੀ ਨੂੰ ਕਦੇ ਵੀ ਡਿਗਣ* ਨਹੀਂ ਦੇਵੇਗਾ।+ ਕਹਾਉਤਾਂ 16:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਜੋ ਵੀ ਕਰਦਾ ਹੈਂ, ਉਹ ਯਹੋਵਾਹ ʼਤੇ ਛੱਡ ਦੇ*+ਅਤੇ ਤੇਰੀਆਂ ਯੋਜਨਾਵਾਂ ਸਫ਼ਲ ਹੋਣਗੀਆਂ।