ਕਹਾਉਤਾਂ 29:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਬੁੱਧ ਨੂੰ ਪਿਆਰ ਕਰਨ ਵਾਲਾ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+ਪਰ ਵੇਸਵਾਵਾਂ ਨਾਲ ਮੇਲ-ਜੋਲ ਰੱਖਣ ਵਾਲਾ ਆਪਣੀ ਧਨ-ਦੌਲਤ ਉਡਾ ਦਿੰਦਾ ਹੈ।+ ਲੂਕਾ 15:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਜੋ ਫਲੀਆਂ* ਸੂਰ ਖਾ ਰਹੇ ਸਨ, ਉਹ ਵੀ ਖਾਣ ਲਈ ਤਰਸਦਾ ਸੀ। ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਹੀਂ ਦਿੱਤਾ। ਲੂਕਾ 15:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਪਰ ਤੇਰੇ ਇਸ ਪੁੱਤਰ ਨੇ ਤੇਰਾ ਸਾਰਾ ਪੈਸਾ ਵੇਸਵਾਵਾਂ ʼਤੇ ਉਡਾ ਦਿੱਤਾ* ਤੇ ਤੂੰ ਇਹ ਦੇ ਆਉਂਦਿਆਂ ਹੀ ਪਲ਼ਿਆ ਹੋਇਆ ਵੱਛਾ ਵੱਢਿਆ।’
3 ਬੁੱਧ ਨੂੰ ਪਿਆਰ ਕਰਨ ਵਾਲਾ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+ਪਰ ਵੇਸਵਾਵਾਂ ਨਾਲ ਮੇਲ-ਜੋਲ ਰੱਖਣ ਵਾਲਾ ਆਪਣੀ ਧਨ-ਦੌਲਤ ਉਡਾ ਦਿੰਦਾ ਹੈ।+
30 ਪਰ ਤੇਰੇ ਇਸ ਪੁੱਤਰ ਨੇ ਤੇਰਾ ਸਾਰਾ ਪੈਸਾ ਵੇਸਵਾਵਾਂ ʼਤੇ ਉਡਾ ਦਿੱਤਾ* ਤੇ ਤੂੰ ਇਹ ਦੇ ਆਉਂਦਿਆਂ ਹੀ ਪਲ਼ਿਆ ਹੋਇਆ ਵੱਛਾ ਵੱਢਿਆ।’