8 “ਜਦੋਂ ਤੈਨੂੰ ਕੋਈ ਵਿਆਹ ਦੀ ਦਾਅਵਤ ਵਿਚ ਬੁਲਾਵੇ, ਤਾਂ ਤੂੰ ਸਭ ਤੋਂ ਖ਼ਾਸ ਜਗ੍ਹਾ ʼਤੇ ਨਾ ਬੈਠ।+ ਸ਼ਾਇਦ ਕਿਸੇ ਹੋਰ ਨੂੰ ਵੀ ਸੱਦਿਆ ਗਿਆ ਹੋਵੇ ਜਿਹੜਾ ਤੇਰੇ ਤੋਂ ਵੀ ਵੱਡਾ ਹੈ। 9 ਅਤੇ ਜਿਸ ਨੇ ਤੁਹਾਨੂੰ ਦੋਹਾਂ ਨੂੰ ਸੱਦਿਆ ਹੈ, ਉਹ ਤੇਰੇ ਕੋਲ ਆ ਕੇ ਕਹੇ, ‘ਇਸ ਆਦਮੀ ਨੂੰ ਇਸ ਜਗ੍ਹਾ ਬੈਠਣ ਦੇ।’ ਫਿਰ ਤੈਨੂੰ ਸ਼ਰਮਿੰਦਾ ਹੋ ਕੇ ਸਭ ਤੋਂ ਪਿੱਛੇ ਬੈਠਣਾ ਪਵੇਗਾ।