ਲੇਵੀਆਂ 19:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 “‘ਤੂੰ ਧੌਲ਼ੇ ਸਿਰ ਵਾਲਿਆਂ ਦੇ ਸਾਮ੍ਹਣੇ ਉੱਠ ਖੜ੍ਹਾ ਹੋ+ ਅਤੇ ਤੂੰ ਬਜ਼ੁਰਗ ਆਦਮੀ ਦਾ ਆਦਰ ਕਰ+ ਅਤੇ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ।+ ਮੈਂ ਯਹੋਵਾਹ ਹਾਂ। ਕਹਾਉਤਾਂ 16:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਨੇਕੀ ਦੇ ਰਾਹ ʼਤੇ ਚੱਲਣ ਵਾਲੇ ਲਈ+ਧੌਲ਼ਾ ਸਿਰ ਸੁਹੱਪਣ* ਦਾ ਮੁਕਟ ਹੈ।+
32 “‘ਤੂੰ ਧੌਲ਼ੇ ਸਿਰ ਵਾਲਿਆਂ ਦੇ ਸਾਮ੍ਹਣੇ ਉੱਠ ਖੜ੍ਹਾ ਹੋ+ ਅਤੇ ਤੂੰ ਬਜ਼ੁਰਗ ਆਦਮੀ ਦਾ ਆਦਰ ਕਰ+ ਅਤੇ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ।+ ਮੈਂ ਯਹੋਵਾਹ ਹਾਂ।