ਜ਼ਬੂਰ 36:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਅਪਰਾਧ ਦੁਸ਼ਟ ਇਨਸਾਨ ਨੂੰ ਦਿਲ ਦੇ ਅੰਦਰੋਂ ਭਰਮਾਉਂਦਾ ਹੈ;ਉਸ ਦੀਆਂ ਨਜ਼ਰਾਂ ਵਿਚ ਪਰਮੇਸ਼ੁਰ ਦਾ ਡਰ ਨਹੀਂ ਹੁੰਦਾ+ 2 ਕਿਉਂਕਿ ਉਹ ਆਪਣੀਆਂ ਹੀ ਨਜ਼ਰਾਂ ਵਿਚ ਖ਼ੁਦ ਨੂੰ ਇੰਨਾ ਉੱਚਾ ਚੁੱਕਦਾ ਹੈਕਿ ਉਸ ਨੂੰ ਆਪਣੀ ਗ਼ਲਤੀ ਦਿਖਾਈ ਹੀ ਨਹੀਂ ਦਿੰਦੀ ਅਤੇ ਉਹ ਇਸ ਨਾਲ ਨਫ਼ਰਤ ਨਹੀਂ ਕਰਦਾ।+ ਕਹਾਉਤਾਂ 16:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਨਸਾਨ ਨੂੰ ਆਪਣੇ ਸਾਰੇ ਰਾਹ ਸਹੀ* ਲੱਗਦੇ ਹਨ,+ਪਰ ਯਹੋਵਾਹ ਇਰਾਦਿਆਂ* ਨੂੰ ਜਾਂਚਦਾ ਹੈ।+
36 ਅਪਰਾਧ ਦੁਸ਼ਟ ਇਨਸਾਨ ਨੂੰ ਦਿਲ ਦੇ ਅੰਦਰੋਂ ਭਰਮਾਉਂਦਾ ਹੈ;ਉਸ ਦੀਆਂ ਨਜ਼ਰਾਂ ਵਿਚ ਪਰਮੇਸ਼ੁਰ ਦਾ ਡਰ ਨਹੀਂ ਹੁੰਦਾ+ 2 ਕਿਉਂਕਿ ਉਹ ਆਪਣੀਆਂ ਹੀ ਨਜ਼ਰਾਂ ਵਿਚ ਖ਼ੁਦ ਨੂੰ ਇੰਨਾ ਉੱਚਾ ਚੁੱਕਦਾ ਹੈਕਿ ਉਸ ਨੂੰ ਆਪਣੀ ਗ਼ਲਤੀ ਦਿਖਾਈ ਹੀ ਨਹੀਂ ਦਿੰਦੀ ਅਤੇ ਉਹ ਇਸ ਨਾਲ ਨਫ਼ਰਤ ਨਹੀਂ ਕਰਦਾ।+