ਉਪਦੇਸ਼ਕ ਦੀ ਕਿਤਾਬ 7:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੈਂ ਆਪਣੀ ਵਿਅਰਥ ਜ਼ਿੰਦਗੀ+ ਵਿਚ ਸਾਰਾ ਕੁਝ ਦੇਖਿਆ ਹੈ। ਨੇਕ ਇਨਸਾਨ ਨੇਕੀ ਕਰਨ ਦੇ ਬਾਵਜੂਦ ਵੀ ਖ਼ਤਮ ਹੋ ਜਾਂਦਾ ਹੈ,+ ਜਦ ਕਿ ਦੁਸ਼ਟ ਬੁਰਾਈ ਕਰਨ ਦੇ ਬਾਵਜੂਦ ਵੀ ਲੰਬੀ ਜ਼ਿੰਦਗੀ ਭੋਗਦਾ ਹੈ।+
15 ਮੈਂ ਆਪਣੀ ਵਿਅਰਥ ਜ਼ਿੰਦਗੀ+ ਵਿਚ ਸਾਰਾ ਕੁਝ ਦੇਖਿਆ ਹੈ। ਨੇਕ ਇਨਸਾਨ ਨੇਕੀ ਕਰਨ ਦੇ ਬਾਵਜੂਦ ਵੀ ਖ਼ਤਮ ਹੋ ਜਾਂਦਾ ਹੈ,+ ਜਦ ਕਿ ਦੁਸ਼ਟ ਬੁਰਾਈ ਕਰਨ ਦੇ ਬਾਵਜੂਦ ਵੀ ਲੰਬੀ ਜ਼ਿੰਦਗੀ ਭੋਗਦਾ ਹੈ।+