ਕਹਾਉਤਾਂ 16:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਮਨਭਾਉਂਦੀਆਂ ਗੱਲਾਂ ਸ਼ਹਿਦ ਦੇ ਛੱਤੇ ਵਰਗੀਆਂ ਹਨਜਿਹੜੀਆਂ ਜੀਅ ਨੂੰ ਮਿੱਠੀਆਂ ਲੱਗਦੀਆਂ ਹਨ* ਅਤੇ ਹੱਡੀਆਂ ਨੂੰ ਚੰਗਾ ਕਰਦੀਆਂ ਹਨ।+ ਕਹਾਉਤਾਂ 25:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਸਹੀ ਸਮੇਂ ਤੇ ਕਹੀ ਗਈ ਗੱਲ,ਚਾਂਦੀ ਨਾਲ ਮੜ੍ਹੀ ਟੋਕਰੀ ਵਿਚ ਸੋਨੇ ਦੇ ਸੇਬਾਂ ਵਾਂਗ ਹੈ।+
24 ਮਨਭਾਉਂਦੀਆਂ ਗੱਲਾਂ ਸ਼ਹਿਦ ਦੇ ਛੱਤੇ ਵਰਗੀਆਂ ਹਨਜਿਹੜੀਆਂ ਜੀਅ ਨੂੰ ਮਿੱਠੀਆਂ ਲੱਗਦੀਆਂ ਹਨ* ਅਤੇ ਹੱਡੀਆਂ ਨੂੰ ਚੰਗਾ ਕਰਦੀਆਂ ਹਨ।+