ਸ੍ਰੇਸ਼ਟ ਗੀਤ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਮੇਰਾ ਮਹਿਬੂਬ ਮੇਰਾ ਹੈ ਤੇ ਮੈਂ ਉਸ ਦੀ ਹਾਂ।+ ਉਹ ਉੱਥੇ ਭੇਡਾਂ ਚਾਰ ਰਿਹਾ ਹੈ+ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।+