ਸ੍ਰੇਸ਼ਟ ਗੀਤ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਮੈਂ ਮੈਦਾਨਾਂ ਵਿਚ ਉੱਗਣ ਵਾਲਾ ਕੇਸਰ ਦਾ ਫੁੱਲ,ਘਾਟੀਆਂ ਵਿਚ ਉੱਗਦਾ ਸੋਸਨ ਦਾ ਫੁੱਲ+ ਹਾਂ।” ਸ੍ਰੇਸ਼ਟ ਗੀਤ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਂ ਆਪਣੇ ਮਹਿਬੂਬ ਦੀ ਹਾਂਅਤੇ ਮੇਰਾ ਮਹਿਬੂਬ ਮੇਰਾ ਹੈ।+ ਉਹ ਉੱਥੇ ਭੇਡਾਂ ਚਾਰ ਰਿਹਾ ਹੈ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।”+
3 ਮੈਂ ਆਪਣੇ ਮਹਿਬੂਬ ਦੀ ਹਾਂਅਤੇ ਮੇਰਾ ਮਹਿਬੂਬ ਮੇਰਾ ਹੈ।+ ਉਹ ਉੱਥੇ ਭੇਡਾਂ ਚਾਰ ਰਿਹਾ ਹੈ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।”+