ਯਸਾਯਾਹ 25:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਦਿਨ ਉਹ ਕਹਿਣਗੇ: “ਦੇਖੋ! ਉਹ ਸਾਡਾ ਪਰਮੇਸ਼ੁਰ ਹੈ!+ ਅਸੀਂ ਉਸ ʼਤੇ ਆਸ ਲਾਈ ਹੈ,+ਉਹੀ ਸਾਨੂੰ ਬਚਾਵੇਗਾ।+ ਹਾਂ, ਉਹ ਯਹੋਵਾਹ ਹੈ! ਅਸੀਂ ਉਸ ʼਤੇ ਉਮੀਦ ਲਾਈ ਹੈ। ਉਸ ਰਾਹੀਂ ਮਿਲਦੀ ਮੁਕਤੀ ਕਰਕੇ ਆਓ ਆਪਾਂ ਆਨੰਦ ਕਰੀਏ ਤੇ ਖ਼ੁਸ਼ੀਆਂ ਮਨਾਈਏ।”+
9 ਉਸ ਦਿਨ ਉਹ ਕਹਿਣਗੇ: “ਦੇਖੋ! ਉਹ ਸਾਡਾ ਪਰਮੇਸ਼ੁਰ ਹੈ!+ ਅਸੀਂ ਉਸ ʼਤੇ ਆਸ ਲਾਈ ਹੈ,+ਉਹੀ ਸਾਨੂੰ ਬਚਾਵੇਗਾ।+ ਹਾਂ, ਉਹ ਯਹੋਵਾਹ ਹੈ! ਅਸੀਂ ਉਸ ʼਤੇ ਉਮੀਦ ਲਾਈ ਹੈ। ਉਸ ਰਾਹੀਂ ਮਿਲਦੀ ਮੁਕਤੀ ਕਰਕੇ ਆਓ ਆਪਾਂ ਆਨੰਦ ਕਰੀਏ ਤੇ ਖ਼ੁਸ਼ੀਆਂ ਮਨਾਈਏ।”+