ਯਿਰਮਿਯਾਹ 10:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਖੀਰੇ ਦੇ ਖੇਤ ਵਿਚ ਖੜ੍ਹੇ ਕੀਤੇ ਡਰਨੇ ਵਾਂਗ ਮੂਰਤਾਂ ਬੋਲ ਨਹੀਂ ਸਕਦੀਆਂ;+ਉਨ੍ਹਾਂ ਨੂੰ ਚੁੱਕ ਕੇ ਲਿਜਾਣਾ ਪੈਂਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੀਆਂ।+ ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਕਿਉਂਕਿ ਉਹ ਨਾ ਤਾਂ ਨੁਕਸਾਨ ਪਹੁੰਚਾ ਸਕਦੀਆਂਅਤੇ ਨਾ ਹੀ ਕਿਸੇ ਦਾ ਭਲਾ ਕਰ ਸਕਦੀਆਂ।”+ ਰਸੂਲਾਂ ਦੇ ਕੰਮ 19:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਤੁਸੀਂ ਇਹ ਵੀ ਦੇਖਦੇ ਤੇ ਸੁਣਦੇ ਹੋ ਕਿ ਸਿਰਫ਼ ਅਫ਼ਸੁਸ+ ਵਿਚ ਹੀ ਨਹੀਂ, ਸਗੋਂ ਲਗਭਗ ਪੂਰੇ ਏਸ਼ੀਆ ਜ਼ਿਲ੍ਹੇ ਵਿਚ ਪੌਲੁਸ ਬਹੁਤ ਸਾਰੇ ਲੋਕਾਂ ਨੂੰ ਕਾਇਲ ਕਰ ਕੇ ਕਿਸੇ ਹੋਰ ਧਰਮ ਵਿਚ ਲੈ ਗਿਆ ਹੈ ਅਤੇ ਕਹਿੰਦਾ ਫਿਰਦਾ ਹੈ ਕਿ ਹੱਥਾਂ ਦੇ ਬਣਾਏ ਦੇਵਤੇ ਅਸਲ ਵਿਚ ਦੇਵਤੇ ਨਹੀਂ ਹਨ।+
5 ਖੀਰੇ ਦੇ ਖੇਤ ਵਿਚ ਖੜ੍ਹੇ ਕੀਤੇ ਡਰਨੇ ਵਾਂਗ ਮੂਰਤਾਂ ਬੋਲ ਨਹੀਂ ਸਕਦੀਆਂ;+ਉਨ੍ਹਾਂ ਨੂੰ ਚੁੱਕ ਕੇ ਲਿਜਾਣਾ ਪੈਂਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੀਆਂ।+ ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਕਿਉਂਕਿ ਉਹ ਨਾ ਤਾਂ ਨੁਕਸਾਨ ਪਹੁੰਚਾ ਸਕਦੀਆਂਅਤੇ ਨਾ ਹੀ ਕਿਸੇ ਦਾ ਭਲਾ ਕਰ ਸਕਦੀਆਂ।”+
26 ਤੁਸੀਂ ਇਹ ਵੀ ਦੇਖਦੇ ਤੇ ਸੁਣਦੇ ਹੋ ਕਿ ਸਿਰਫ਼ ਅਫ਼ਸੁਸ+ ਵਿਚ ਹੀ ਨਹੀਂ, ਸਗੋਂ ਲਗਭਗ ਪੂਰੇ ਏਸ਼ੀਆ ਜ਼ਿਲ੍ਹੇ ਵਿਚ ਪੌਲੁਸ ਬਹੁਤ ਸਾਰੇ ਲੋਕਾਂ ਨੂੰ ਕਾਇਲ ਕਰ ਕੇ ਕਿਸੇ ਹੋਰ ਧਰਮ ਵਿਚ ਲੈ ਗਿਆ ਹੈ ਅਤੇ ਕਹਿੰਦਾ ਫਿਰਦਾ ਹੈ ਕਿ ਹੱਥਾਂ ਦੇ ਬਣਾਏ ਦੇਵਤੇ ਅਸਲ ਵਿਚ ਦੇਵਤੇ ਨਹੀਂ ਹਨ।+